Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dār(i). 1. ਸੁੱਟ ਦੇਈਏ। 2. ਸੁਟਾ ਕੇ ਭਾਵ ਖੋਹ ਕੇ। 1. throw away, push aside. 2. pulled away/snatched.
ਉਦਾਹਰਨਾ:
1. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ Raga Sireeraag 4, Vaar 15, Salok, 2, 1:1 (P: 89).
ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥ (ਰੱਖ). Raga Bilaaval 1, Chhant 1, 1:2 (P: 843).
ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ (ਸੁਟ ਦਿਤੀ, ਤਿਆਗ ਦਿਤੀ). Raga Gaurhee 5, 160, 1:1 (P: 215).
2. ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥ (ਸੁਟਾ ਕੇ ਭਾਵ ਖੋਹਕੇ). Raga Aaasaa 5, 86, 1:4 (P: 392).

SGGS Gurmukhi-English Dictionary
[Var.] From Dārata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਡਾਲੀ (ਸ਼ਾਖਾ) ਨੂੰ. “ਬਨਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰਿ.” (ਸ. ਕਬੀਰ) 2. ਡਾਲ (ਸਿੱਟ) ਕੇ. ਫੈਂਕਕੇ. “ਮਟੁਕੀ ਡਾਰਿਧਰੀ.” (ਬਿਲਾ ਛੰਤ ਮਃ ੧) ਭਾਵ- ਲੋਕਲਾਜ ਤ੍ਯਾਗ ਦਿੱਤੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits