Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dārī. 1. ਸੁਟ ਦਿੱਤੀ। 2. ਸੁਟੀ ਭਾਵ ਦਿੱਤੀ। 1. abandoned, deserted. 2. gave.
ਉਦਾਹਰਨਾ:
1. ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ (ਸੁੱਟ ਦਿੱਤੀ). Raga Aaasaa, Kabir, 4, 4:1 (P: 476).
2. ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥ (ਸੁੱਟੀ, ਦਿਤੀ). Raga Kedaaraa, Kabir, 2, 4:1 (P: 1123).
ਸਭ ਹੀ ਪਰਿ ਡਾਰੀ ਇਹ ਫਾਸ ॥ (ਸੁਟੀ). Raga Basant 9, 2, 1:2 (P: 1186).

Mahan Kosh Encyclopedia

ਸਿੱਟੀ. ਤ੍ਯਾਗੀ। 2. ਸਿੱਟਕੇ. ਛੱਡਕੇ. ਤ੍ਯਾਗਕੇ. “ਮਾਇਆਮਗਨ ਚਲੇ ਸਭਿ ਡਾਰੀ.” (ਸਵੈਯੇ ਸ੍ਰੀ ਮੁਖਵਾਕ ਮਃ ੫) ਮਾਯਾ ਦੇ ਪ੍ਰੇਮੀ ਮਾਯਾ ਨੂੰ ਇੱਥੇ ਹੀ ਸਿੱਟਕੇ ਚਲੇ। 3. ਨਾਮ/n. ਡਾਲੀ. ਸ਼ਾਖਾ. ਟਾਹਣੀ. “ਬ੍ਰਹਮੁ ਪਾਤੀ, ਬਿਸਨੁ ਡਾਰੀ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits