Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarai. 1. ਤਰਦਾ ਹੈ, ਪਾਰ ਹੁੰਦਾ ਭਾਵ ਮੁਕਤ ਹੁੰਦਾ ਹੈ। 2. ਪਾਣੀ ਦਾ ਸਤਾ ਉਪਰ ਰਹਿਣਾ। 3. ਥਲੇ, ਹੇਠਾਂ। 1. get across, ferry across viz., emancipated, liberated.
ਉਦਾਹਰਨਾ:
1. ਮੰਨੈ ਤਰੈ ਤਾਰੇ ਗੁਰੁ ਸਿਖ ॥ (ਤਰਦਾ ਹੈ, ਪਾਰ ਹੁੰਦਾ ਭਾਵ ਮੁਕਤ ਹੁੰਦਾ ਹੈ). Japujee, Guru Nanak Dev, 15:3 (P: 3).
2. ਨਾ ਜੀਉ ਮਰੈ ਨ ਡੂਬੈ ਤਰੈ ॥ Raga Gaurhee 1, 2, 2:1 (P: 151).
3. ਜਉ ਗੁਰਦੇਵ ਤ ਬੈਕੁੰਠ ਤਰੈ ॥ Raga Bhairo, Naamdev, 11, 1:3 (P: 1166).

Mahan Kosh Encyclopedia

ਕ੍ਰਿ. ਵਿ. ਤਲੇ. ਨੀਚੇ. “ਜਉ ਗੁਰਦੇਉ ਤ ਬੈਕੁੰਠ ਤਰੈ.” (ਭੈਰ ਨਾਮਦੇਵ) ਭਾਵ- ਵੈਕੁੰਠ ਤੋਂ ਭੀ ਉੱਚੀ ਪਦਵੀ ਨੂੰ ਪਹੁਚਦਾ ਹੈ। 2. ਤਰਦਾ ਹੈ. 3. (ਤਰੋਈ) ਦੇਖੋ- ਤਾਮਾ 4.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits