Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧisnā. 1. ਤ੍ਰਿਸਨਾ, ਲੋਚਾ, ਲਾਲਚ, ਪ੍ਰਾਪਤੀ ਦੀ ਤੀਬਰ ਇਛਾ। 2. ਪਿਆਸ। 1. yearning, greed, craving, desire. 2. thirst.
ਉਦਾਹਰਨਾ:
1. ਤਿਸਨਾ ਅਗਨਿ ਜਲੈ ਸੰਸਾਰਾ ॥ Raga Maajh 3, Asatpadee 19, 3:1 (P: 120).
2. ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥ Salok 3, 56:4 (P: 1420).

Mahan Kosh Encyclopedia

ਨਾਮ/n. ਤ੍ਰਿਸ਼ਨਾ (तृष्णा) ਪ੍ਯਾਸ. ਤੇਹ। 2. ਲਾਲਚ. ਪ੍ਰਾਪਤਿ ਦੀ ਇੱਛਾ. “ਤਿਸਨਾਅਗਨਿ ਬੁਝੀ ਖਿਨ ਅੰਤਰਿ.” (ਸੂਹੀ ਮਃ ੪) 3. ਫ਼ਾ. [تِشنہ] ਤਿਸ਼ਨਹ. ਵਿ. ਪ੍ਯਾਸਾ. ਤ੍ਰਿਖਾਤੁਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits