Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧuḏẖai. 1. ਤੈਨੂੰ ਹੀ। 2. ਕੇਵਲ ਤੂੰ। 3. ਕੇਵਲ ਤੇਰੇ ਪਾਸੋਂ। 1. to you/thee only. 2. only thee/you. 3. from you only.
ਉਦਾਹਰਨਾ:
1. ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥ (ਤੈਨੂੰ ਹੀ). Raga Maajh 3, Asatpadee 6, 6:2 (P: 112).
2. ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਾਰਿ ਥਾਰਾ ॥ (ਤੂੰ ਹੀ). Raga Aaasaa 4, Chhant 17, 2:2 (P: 449).
ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥ (ਤੂੰ ਹੀ). Raga Malaar 1, Vaar 12:2 (P: 1283).
3. ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥ (ਤੇਰੇ ਕੋਲੋ). Raga Sireeraag 4, Vaar 9:2 (P: 86).
ਉਦਾਹਰਨ:
ਮੈ ਹੋਰੁ ਨ ਕੋਈ ਤੁਧੈ ਜੇਹਾ ॥ Raga Maajh 3, Asatpadee 6, 7:1 (P: 112).

.

© SriGranth.org, a Sri Guru Granth Sahib resource, all rights reserved.
See Acknowledgements & Credits