Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaripṯāsi-ā. ਤ੍ਰਿਪਤ ਹੋਇਆ, ਰੱਜ ਗਿਆ। satiated, sated. ਉਦਾਹਰਨ: ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥ (ਤ੍ਰਿਪਤ ਹੋਇਆ ਰੱਜ ਗਿਆ). Raga Sireeraag 5, 88, 2:2 (P: 48).
|
Mahan Kosh Encyclopedia |
ਤ੍ਰਿਪਤ ਹੋਇਆ. “ਪੀ ਅੰਮ੍ਰਿਤੁ ਤ੍ਰਿਪਤਾਸਿਆ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|