Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thake. 1. ਥਕ ਗਏ, ਰਹਿ ਗਏ, ਹਾਰ ਗਏ। 2. ਬਾਕੀ ਬਚੇ, ਰਹਿ ਗਏ। 1. grown weary/tired. 2. remain, stay behind.
ਉਦਾਹਰਨਾ:
1. ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ Japujee, Guru Nanak Dev, 22:2 (P: 5).
ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ Raga Sireeraag 3, 53, 1:3 (P: 34).
2. ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥ Raga Sireeraag 1, 24, 1:2 (P: 23).
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥ Salok, Farid, 66:2 (P: 1381).

.

© SriGranth.org, a Sri Guru Granth Sahib resource, all rights reserved.
See Acknowledgements & Credits