Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏiṯā. 1. ਦੀਆ, ਪ੍ਰਦਾਨ ਕੀਤਾ। 2. ਦਿਤਾ ਹੋਇਆ ਪਦਾਰਥ। 1. given. 2. gift, given.
ਉਦਾਹਰਨਾ:
1. ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥ Raga Sireeraag 1, 5, 1:1 (P: 15).
2. ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ Raga Maajh 1, Vaar 2, Salok, 1, 1:3 (P: 138).
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Raga Maajh 1, Vaar 2, Salok, 2, 2:1 (P: 138).

SGGS Gurmukhi-English Dictionary
[1. P. v. 2. n.] 1. given. 2. also n. gift
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੱਤ. ਦੀਆ। 2. ਨਾਮ/n. ਦਿੱਤਾ ਹੋਇਆ ਪਦਾਰਥ. “ਦੇਂਦੇ ਥਾਵਹੁ ਦਿਤਾ ਚੰਗਾ.” (ਮਃ ੨ ਵਾਰ ਮਾਝ) ਦੇਣਵਾਲੇ ਕਰਤਾਰ ਤੋਂ ਵਧਕੇ, ਉਸ ਦਾ ਦਿੱਤਾ ਪਦਾਰਥ ਮਨਮੁਖ ਨੂੰ ਚੰਗਾ ਲਗਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits