Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏivā-i-ā. 1. ਪ੍ਰਦਾਨ ਕਰਾਇਆ। 2. ਭਾਵ ਬਣਵਾਇਆ। 1. got (blessed). 2. got dug/constructed/made.
ਉਦਾਹਰਨਾ:
1. ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ Raga Sireeraag 4, Chhant 1, 4:3 (P: 79).
2. ਕਰਤੈ ਪੁਰਖਿ ਤਾਲੁ ਦਿਵਾਇਆ ॥ (ਭਾਵ ਬਣਵਾਇਆ ਹੈ). Raga Sorath 5, 64, 2:1 (P: 625).

Mahan Kosh Encyclopedia

ਪ੍ਰਦਾਨ ਕਰਾਇਆ. ਦਿਲਵਾਇਆ। 2. ਦੇਵਯੂ (ਪਵਿਤ੍ਰ-ਧਾਰਮਿਕ) ਕੀਤਾ. “ਕਰਤੈ ਪੁਰਖਿ ਤਾਲੁ ਦਿਵਾਯਾ.” (ਸੋਰ ਮਃ ੫) ਕਰਤਾਰ ਨੇ ਅਮ੍ਰਿਤਸਰ ਪਵਿਤ੍ਰ ਅਸਥਾਨ ਕੀਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits