Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏubiḏẖā. ਦ੍ਵੈਤ ਭਾਵ ਮਨ ਦੀ ਡਾਵਾਂ ਡੋਲ ਹਾਲਤ, ਦੁਚਿਤੀ ਦੋ ਬਿਧਾਂ ਵਿਚ ਹੋਣਾ, ਦੁਪਾਸੀ ਬਿਰਤੀ। duality, doublemindedness.
ਉਦਾਹਰਨ:
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ Raga Sireeraag 1, 14, 2:2 (P: 19).
ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥ (ਦ੍ਵੈਤ ਵਿਚ ਰਖਣ ਵਾਲੀ ਮਾਇਆ). Raga Sireeraag 3, Asatpadee 21, 5:3 (P: 67).

SGGS Gurmukhi-English Dictionary
[Sk. n.] Duality
SGGS Gurmukhi-English Data provided by Harjinder Singh Gill, Santa Monica, CA, USA.

English Translation
n.f. double-mindedness, dilemma, quandary, diffidence, doubt, uncertainty, incertitude, indecision, perplexity.

Mahan Kosh Encyclopedia

(ਦੁਬਿਧ) ਵਿ. ਦੋ ਪ੍ਰਕਾਰ ਦਾ. ਦ੍ਵਿਵਿਧ। 2. ਨਾਮ/n. ਦ੍ਵੈਵਿਧ੍ਯ. ਦੋ ਪ੍ਰਕਾਰ ਭਾਵ. ਦੁਭਾਂਤੀਪਨ. ਦ੍ਵੈਤਭਾਵ. “ਦੁਬਿਧਾ ਦੂਰਿ ਕਰੋ ਲਿਵ ਲਾਇ.” (ਬਸੰ ਮਃ ੫) “ਗੁਰਿ ਦੁਬਿਧਾ ਜਾਕੀ ਹੈ ਮਾਰੀ। ਕਹੁ ਨਾਨਕ ਸੋ ਬ੍ਰਹਮ ਬੀਚਾਰੀ.” (ਗਉ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits