Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏevaṇhār(u). ਦੇਣਹਾਰ, ਦੇ ਸਕਣ ਦੇ ਸਮਰਥ। bestowers, givers, capable of granting.
ਉਦਾਹਰਨ:
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ (ਦੇਣ ਵਾਲਾ, ਦੇ ਸਕਣ ਦੇ ਸਮਰਥ). Raga Gaurhee 1, Sohlay, 1, 2:1 (P: 12).

Mahan Kosh Encyclopedia

(ਦੇਵਣਹਾਰ, ਦੇਵਣਵਾਲਾ) ਵਿ. ਦਾਨ ਕਰਨ ਵਾਲਾ. ਬਖ਼ਸ਼ਿਸ਼ ਕਰਨ ਵਾਲਾ. “ਦੇਖੈਗਾ ਦੇਵਣਹਾਰੁ.” (ਸੋਹਿਲਾ) “ਦੇਵਣਵਾਲੇ ਕੈ ਹਥਿ ਦਾਤਿ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits