Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖan(u). 1. ਦੌਲਤ, ਮਾਇਆ। 2. ਪ੍ਰਸੰਸਾ/ਸਲਾਹੁਣ/ਵਡਿਆਈ ਯੋਗ। 3. ਨਾਮ ਧਨ। 1. riches, wealth. 2. praise worthy. 3. Lord's riches.
ਉਦਾਹਰਨਾ:
1. ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ Japujee, Guru Nanak Dev, 23:3 (P: 5).
2. ਧਨੁ ਧੰਨੁ ਸਤੰਸਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥ Raga Goojree 4, Sodar, 4, 4:2 (P: 10).
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ Raga Sireeraag 3, 49, 1:1 (P: 32).
3. ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ Raga Gaurhee 4, Vaar 15:4 (P: 309).

SGGS Gurmukhi-English Dictionary
[Var.] From Dhana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਧਨ੍ਯ. ਪੁਨ੍ਯਵਾਨ। 2. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. “ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ.” (ਮਃ ੩ ਵਾਰ ਗੂਜ ੧) “ਧਨੁ ਗੁਰਮੁਖਿ ਸੋ ਪਰਵਾਣ ਹੈ.” (ਸ੍ਰੀ ਮਃ ੩) 3. ਸੰ. ਧਨ. ਨਾਮ/n. ਦੌਲਤ. “ਧਨੁ ਸੰਚਿ ਹਰਿ ਹਰਿ ਨਾਮੁ ਵਖਰੁ.” (ਤੁਖਾ ਛੰਤ ਮਃ ੧) 4. ਸੰ. ਕਮਾਣ. ਧਨੁਖ. ਚਾਪ. “ਜਬ ਧਨੁ ਧਰਕਰ ਧਾਯੋ.” (ਕ੍ਰਿਸਨਾਵ) 5. ਜ੍ਯੋਤਿਸ਼ ਅਨੁਸਾਰ ਨੌਮੀ ਰਾਸ਼ੀ। 6. ਦੇਖੋ- ਧਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits