Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖaval-har(u). ਧੌਲਰ, ਮੰਦਰ। temple. ਉਦਾਹਰਨ: ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ Raga Maajh 1, Vaar 1, Salok, 1, 3:5 (P: 138).
|
Mahan Kosh Encyclopedia |
(ਧਵਲਹਰ) ਧਵਲ. ਗ੍ਰਿਹ ਅਥਵਾ- ਧਵਲ-ਹਰਮ੍ਯ हर्म्य. ਚਿੱਟਾ ਮਹਲ. “ਇਹੁ ਜਗੁ ਧੂਏ ਕਾ ਧਵਲਹਰੁ.” (ਮਃ ੧ ਵਾਰ ਮਾਝ) ਦੇਖੋ- ਧਉਲਹਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|