Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖun(i). 1. ਧੁਨੀ, ਨਾਦ, ਸੁਰ। 2. ਸ਼ਬਦ। 3. ਲਗਨ, ਚਾਓ। 4. ਜੀਵਨ ਰੌ, ਵਹਾਓ, ਰਉਂ। 5. ਆਵਾਜ਼। 6. ਭਾਵ ਉਚਾਰਨਾ, ਧੁਨੀ ਦੇਣੀ। 1. music, melody. 2. Guru's word. 3. love. 4. flow, afflux. 5. sound, strain. 6. pronounce, sing.
ਉਦਾਹਰਨਾ:
1. ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥ Raga Sireeraag 1, 22, 4:3 (P: 22).
ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ Raga Vadhans 3, Asatpadee 1, 1:1 (P: 564).
2. ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥ (ਗਿਆਨ ਧਿਆਨ ਗੁਰੂ ਦੇ ਸਬਦ ਤੋਂ ਹੀ ਜਾਣੇ ਜਾਂਦੇ ਹਨ). Raga Sireeraag 1, Asatpadee 10, 2:1 (P: 59).
3. ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ Raga Sireeraag, Bennee, 1, 5:1 (P: 93).
ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥ (ਸਹਿਜ ਸਮਾਧੀ ਦੀ ਲਗਨ ਵਾਲਾ). Raga Raamkalee 5, 26, 2:2 (P: 891).
4. ਜੇਤਾ ਸ਼ਬਦ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ Raga Aaasaa 1, 5, 1:1 (P: 350).
5. ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ (ਆਵਾਜ ਪ੍ਰਗਟ ਹੁੰਦੀ ਹੈ). Raga Raamkalee 5, 7, 1:2 (P: 884). 6. ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ Raga Saarang 5, Asatpadee 2, 3:1 (P: 1235).

SGGS Gurmukhi-English Dictionary
[n.] (from Sk. Dhvani) sound, tune
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦੇਖੋ- ਧੁਨੀ। 2. ਸੰ. ਧ੍ਵਨਿ. ਸ਼ਬਦ. ਨਾਦ. “ਧੁਨਿ ਵਾਜੇ ਅਨਹਦ ਘੋਰਾ.” (ਰਾਮ ਮਃ ੧) 3. ਸ੍ਵਰਾਂ ਦਾ ਆਲਾਪ. “ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ.” (ਆਸਾ ਮਃ ੫) ਸੰਗੀਤਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits