Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖavā. ਪੱਖ, ਸਾਕ, ਜੁਟ ਸਹਾਇਕ ਟੋਲਾ। party, faction, siding.
ਉਦਾਹਰਨ:
ਕਿਸਹੀ ਧੜਾ ਕੀ ਆਮਿਤ੍ਰ ਸੁਤ ਨਾਲਿ ਭਾਇ ॥ Raga Aaasaa 4, 54, 1:1 (P: 366).
ਉਦਾਹਰਨ:
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥ (ਭਰਮ ਦਾ ਪੱਖ ਕਰਨ ਕਾਰਨ). Raga Raamkalee 5, Chhant 1, 1:5 (P: 924).

SGGS Gurmukhi-English Dictionary
[P. n.] Side, favour
SGGS Gurmukhi-English Data provided by Harjinder Singh Gill, Santa Monica, CA, USA.

English Translation
n.m. counterpoise, counterbalancing weight, counterbalance for tare or packing material; faction, group, side, party, clique.

Mahan Kosh Encyclopedia

ਸੰ. ਧਟ. ਨਾਮ/n. ਤਰਾਜ਼ੂ ਦੇ ਦੋਵੇਂ ਪਲੜੇ ਸਮਾਨ ਵਜ਼ਨ ਦੇ ਕਰਨ ਲਈ ਹਲਕੇ ਪਾਸੇ ਪਾਇਆ ਬੋਝ। 2. ਪੱਖ. ਪਕ੍ਸ਼। 3. ਸਹਾਇਕ ਟੋਲਾ. “ਹਮ ਹਰਿ ਸਿਉ ਧੜਾ ਕੀਆ ××× ਕਿਨਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ.” (ਆਸਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits