Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖaᴺḏẖā. 1. ਕੰਮ, ਆਹਰ। 2. ਸੰਸਾਰ ਦੇ ਝਮੇਲੇ/ਦੌੜ ਭਜ, ਜੰਜਾਲ, ਕਜੀਆ। 3. ਵਿਅਰਥ/ਨਿਰਾਰਥਕ ਕੰਮ। 4. ਸਬੰਧ, ਵਿਹਾਰ। 1. profane pursuit. 2. worldly pursuits, worldly entanglements. 3. useless affairs. 4. affairs, sexual relations.
ਉਦਾਹਰਨਾ:
1. ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥ Raga Sireeraag 1, 14, 3:2 (P: 19).
ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥ Raga Goojree 1, Asatpadee 1, 5:2 (P: 503).
2. ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ (ਦੌੜ ਭੱਜ ਕਰਦੇ). Raga Sireeraag 3, 53, 4:3 (P: 34).
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ (ਜੰਜਾਲ). Raga Gaurhee 5, Sukhmanee 8, 4:5 (P: 273).
3. ਧੰਧਾ ਪਿਟਿਹੁ ਭਾਈਹੋ ਤੁਮੁ ਕੂੜੁ ਕਮਾਵਹੁ ॥ Raga Aaasaa 1, Asatpadee 13, 4:1 (P: 418).
4. ਪਰ ਨਾਰੀ ਸਿਉ ਘਾਲੈ ਧੰਧਾ ॥ (ਝਖ ਮਾਰਦਾ ਹੈ). Raga Bhairo, Naamdev, 8, 1:2 (P: 1165).

SGGS Gurmukhi-English Dictionary
[Var.] From Dhamdha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਧੰਧੜਾ, ਧੰਧੁ) ਦੇਖੋ- ਧੰਦਾ. “ਮੈ ਛਡਿਆ ਸਭੋ ਧੰਧੜਾ.” (ਸ੍ਰੀ ਮਃ ੫ ਪੈਪਾਇ) “ਮਨ ਤੇ ਬਿਸਰਿਓ ਸਗਲੋ ਧੰਧਾ.” (ਧਨਾ ਮਃ ੫) “ਐਥੈ ਧੰਧੁਪਿਟਾਈ.” (ਸ੍ਰੀ ਮਃ ੧) 2. ਵਿਹਾਰ. ਸੰਬੰਧ. “ਪਰਨਾਰੀ ਸਿਉ ਘਾਲੈ ਧੰਧਾ.” (ਭੈਰ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits