Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiraṯ(i). 1. ਨਾਚ। 2. ਨਿਰਣਾ ਭਾਵ ਵਿਚਾਰ (ਸ਼ਬਦਾਰਥ); ਅਸਤਿ (ਮਹਾਨਕੋਸ਼)/ਸੰਥਿਆ, ਮਿਥਿਆ (ਨਿਰਣੈ); ਪਿਆਰ (ਦਰਪਣ)। 3. ਨਿਰਣੇ ਨਾਲ। 4. ਨਿਰਣਾ ਭਾਵ ਕੀਮਤ। 5. ਪਰਖ, ਨਿਰਣਾ। 1. dance. 2. judgement, idea; love. 3. clear-headed. 4. worth. 5. enumerated.
ਉਦਾਹਰਨਾ:
1. ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥ Raga Maajh 3, Asatpadee 21, 3:3 (P: 121).
2. ਸਤਿ ਨਿਰਤਿ ਬੂਝੈ ਜੇ ਕੋਇ ॥ Raga Gaurhee 5, Sukhmanee 16, 7:3 (P: 284).
3. ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥ Raga Bilaaval 5, 60, 3:2 (P: 816).
4. ਨਿਰਤਿ ਨ ਪਾਈਆ ਗਣੀ ਸਹੰਸ ॥ Raga Raamkalee 1, 7, 4:4 (P: 878).
5. ਨਿਰਤਿ ਨ ਪਾਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ Raga Jaitsaree 5, Chhant 2, 2 Salok:1 (P: 704).

SGGS Gurmukhi-English Dictionary
[1. n. 2. Desi n.] 1. (from Sk. Nrita) dance. 2. decision, judgement
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅਤ੍ਯੰਤ ਪ੍ਰੀਤਿ ਨਾਲ. “ਰਵੀਐ ਹਰਿ ਨਿਰਤਿ.” (ਬਿਲਾ ਮਃ ੫) ਦੇਖੋ- ਨਿਰਤ। 2. ਸੰ. ਨਿਰਤਿ. ਅਤ੍ਯੰਤ ਪ੍ਰੀਤਿ. ਅਖੰਡ ਮੁਹੱਬਤ। 3. ਸੰ. नृत्य- ਨ੍ਰਿਤ੍ਯ. ਲਯ ਤਾਰ ਨਾਲ ਅੰਗਾਂ ਦੇ ਫੈਲਾਉਣ ਅਤੇ ਸੰਕੋਚਣ ਦੀ ਕ੍ਰਿਯਾ. ਨਾਚ. “ਨਿਰਤਿ ਕਰੇ ਬਹੁ ਵਾਜੇ ਵਜਾਏ.” (ਆਸਾ ਮਃ ੩) 4. ਨਿ-ਰਿਤਿ ऋति. ਮੰਗਲਰੂਪ. ਕਲ੍ਯਾਣਰੂਪ। 5. ਮਾਰਗ. ਖੋਜ. “ਨਿਰਤਿ ਨੇ ਪਾਈਆ ਗਣੀ ਸਹੰਸ.” (ਰਾਮ ਮਃ ੧) 6. ਅਨ੍ਰਿਤ अनृत ਦੀ ਥਾਂ ਭੀ ਨਿਰਤਿ ਸ਼ਬਦ ਆਇਆ ਹੈ. ਅਸਤ੍ਯ. ਮਿਥ੍ਯਾ. “ਸਤਿ ਨਿਰਤਿ ਬੂਝੇ ਜੇ ਕੋਇ.” (ਸੁਖਮਨੀ) ਜੇ ਕੋਈ ਸਤ੍ਯ ਅਸਤ੍ਯ ਨੂੰ ਜਾਣੇ. ਦੇਖੋ- ਸਤਿ ਨਿਰਤਿ। 7. ਨਿਰਣਯ ਕਰਨ ਦੀ ਕ੍ਰਿਯਾ. ਨਿਰਣੀਤ ਕਰਨ ਦਾ ਕਰਮ. “ਨਿਰਤਿ ਨ ਪਵੈ ਅਸੰਖ ਗੁਣ.” (ਜੈਤ ਛੰਤ ਮਃ ੫) 8. ਸੰ. निर्ऋति. ਨਿਰਰ਼ਿਤਿ ਰ਼ਿਤਿ (ਘ੍ਰਿਣਾ-ਗਲਾਨਿ) ਰਹਿਤ। 9. ਅਧਰਮ ਦੀ ਇਸਤ੍ਰੀ। 10. ਵਿਪਦਾ. ਮੁਸੀਬਤ। 11. ਮੌਤ। 12. ਰਿਗਵੇਦ ਵਿੱਚ ਪਾਪ ਦੇ ਦੇਵਤਾ ਦਾ ਨਾਉਂ ਨਿਰਰ਼ਿਤਿ ਲਿਖਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits