Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paṯal(i). 1. ਪਤਿਆਂ ਦੀ ਥਾਲੀ। 2. ਮਰੇ ਦੇ ਕਲਿਆਣ ਲਈ ਪੱਤਿਆਂ ਦੀ ਥਾਲੀ/ਡੂੰਨੇ ਵਿਚ ਬ੍ਰਾਹਮਣਾਂ ਆਦਿ ਨੂੰ ਭੋਜਨ ਕਰਵਾਉਣਾ। 1. plate of leaves. 2. in the memory of the death to serve meals on leaves.
ਉਦਾਹਰਨਾ:
1. ਪਿਛੈ ਪਤਲਿ ਸਦਿਹੁ ਕਾਵ ॥ Raga Maajh 1, Vaar 1, Salok, 1, 2:14 (P: 138).
2. ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ Raga Maajh 1, Vaar 26, Salok, 1, 1:5 (P: 149).

SGGS Gurmukhi-English Dictionary
[P. n.] Leaf-platter (on which offerings are placed)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਪਤ੍ਰਸ੍‌ਥਾਲੀ. ਪੱਤਿਆਂ ਦੀ ਥਾਲੀ. ਪੱਤਲ. “ਪਿੰਡੁ ਪਤਲਿ ਕਿਰਿਆ ਦੀਵਾ.” (ਰਾਮ ਸਦੁ) “ਪਿੰਡੁ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits