Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pathar. ਪਾਹਨ, ਪਾਖਾਣ, ਧਰਤੀ ਦਾ ਉਹ ਕਰੜਾ ਪਦਾਰਥ ਜਿਸ ਦੇ ਸਿਲ, ਵੱਟੇ, ਚਟਾਣ ਰੂਪ ਸਾਨੂੰ ਦਿਸਦੇ ਹਨ। stone.
ਉਦਾਹਰਨ:
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ Raga Goojree 5, Sodar, 5, 1:2 (P: 10).
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥ (ਭਾਰਾ ਪਦਾਰਥ). Raga Gaurhee 1, Asatpadee 17, 5:2 (P: 156).
ਉਦਾਹਰਨ:
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ (ਕਰੜਾ, ਬਜਰ ਪਾਪ). Raga Goojree 3, Vaar 3:2 (P: 509).

SGGS Gurmukhi-English Dictionary
[P. n.] Stone
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਪ੍ਰਸ੍ਤਰ. ਨਾਮ/n. ਪਾਸ਼ਾਣ. ਪਾਹਨ. “ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ.” (ਆਸਾ ਅ: ਮਃ ੧) ਭਾਰ (ਬੋਝ) ਨਾਲ ਡੁੱਬਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits