Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pargāsā. 1. ਚਾਨਣ ਕਰਦਾ ਹੈ। 2. ਖਿੜਿਆ। 3. ਪ੍ਰਤੱਖ ਹੋਇਆ, ਪ੍ਰਗਟ ਹੋਇਆ। 4. ਜਗਾਇਆ, ਪ੍ਰਕਾਸ਼ਮਾਨ ਕੀਤਾ। 5. ਗਿਆਨ/ਚਾਣਨ। 1. lightens. 2. blossomed. 3. manifested. 4. enlightened. 5. knowledge, illumination.
ਉਦਾਹਰਨਾ:
1. ਜਿਉ ਅੰਧਿਆਰੈ ਦੀਪਕੁ ਪਰਗਾਸਾ ॥ Raga Maajh 5, 21, 3:1 (P: 100).
2. ਹਉਮੈ ਮਾਰਿ ਕਮਲੁ ਪਰਗਾਸਾ ॥ Raga Gaurhee 3, 33, 3:2 (P: 161).
3. ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥ Raga Gaurhee 5, 71, 4:2 (P: 176).
ਉਦਾਹਰਨ:
ਪੰਚ ਤਤੁ ਸੁੰਨਹੁ ਪਰਗਾਸਾ ॥ (ਪ੍ਰਗਟ ਕੀਤਾ). Raga Maajh 1, Solhaa 17, 14:1 (P: 1038).
4. ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ Raga Gaurhee 5, 133, 1:1 (P: 208).
ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ Raga Todee 5, 5, 1:2 (P: 712).
5. ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ Raga Gaurhee, Kabir, 46, 2:1 (P: 332).
ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥ (ਗਿਆਨ ਰੂਪ ਚਾਨਣ). Raga Devgandhaaree 5, 16, 1:2 (P: 531).

.

© SriGranth.org, a Sri Guru Granth Sahib resource, all rights reserved.
See Acknowledgements & Credits