Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paras(i). ਛੋਹ ਕੇ, ਸਪਰਸ਼ ਪ੍ਰਾਪਤ ਕਰਕੇ। touching, contacting, meeting.
ਉਦਾਹਰਨ:
ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥ (ਭਾਵ ਦਰਸ਼ਨ ਕਰ). Raga Gaurhee 1, Asatpadee 16, 4:2 (P: 228).
ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥ Raga Bilaaval 4, Asatpadee 3, 1:2 (P: 834).
ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥ Raga Maaroo 5, Solhaa 7, 7:3 (P: 1078).
ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥ (ਭੇਟ ਕੇ, ਮਿਲ ਕੇ). Raga Parbhaatee 4, 1, 3:2 (P: 1335).

SGGS Gurmukhi-English Dictionary
[P. v.] Touch
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਪਰਸ਼ ਕਰਕੇ. ਛੁਹਕੇ. “ਕੰਚਨੁ ਤਨੁ ਹੋਇ ਪਰਸਿ ਪਾਰਸ ਕਉ.” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits