Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāvahu. 1. ਪਾਓ। 2. ਪਾਵੋ, ਪ੍ਰਾਪਤ ਕਰੋ। 1. pour. 2. obtain. ਉਦਾਹਰਨਾ: 1. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ (ਭਾਵ ਤੇਲ ਚੋਵੋ). Raga Gaurhee 1, Solhaa 1, 3:1 (P: 12). 2. ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Solhaa 5, 3:2 (P: 13).
|
|