Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pi-āre. 1. ਸੰਬੋਧਨ, ਹੇ ਪ੍ਰਿਯ। 2. ਜਿਸ ਨੂੰ ਪਿਆਰਾ ਕੀਤਾ ਜਾਵੇ, ਪ੍ਰਿਯ। 1. O my beloved!. 2. beloved.
ਉਦਾਹਰਨਾ:
1. ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ Raga Sireeraag 5, 97, 1:1 (P: 51).
2. ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ Raga Sireeraag 5, Chhant 3, 1:5 (P: 80).
ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥ Raga Vadhans 1, Alaahnneeaan 3, 7:3 (P: 581).

Mahan Kosh Encyclopedia

ਪਿਲਾਵੇ. ਪਾਨ ਕਰਾਵੇ। 2. ਸੰਬੋਧਨ. ਹੇ ਪ੍ਰਿਯ! “ਪਿਆਰੇ, ਇਨਬਿਧਿ ਮਿਲਣੁ ਨ ਜਾਈ.” (ਸੋਰ ਅ: ਮਃ ੫) 3. ਪਿਆਰਾ ਦਾ ਬਹੁਵਚਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits