Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fūk. 1. ਸੁਆਸ, ਪ੍ਰਾਣ। 2. ਜੋਰ ਨਾਲ ਮੂੰਹ ਵਿਚੋਂ ਕਢੀ ਹਵਾ। 1. breath. 2. blows.
ਉਦਾਹਰਨਾ:
1. ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥ Raga Aaasaa 5, 86, 2:4 (P: 392).
2. ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ Salok, Kabir, 158:2 (P: 1372).

SGGS Gurmukhi-English Dictionary
[P. n.] Blowing, breathing, puff
SGGS Gurmukhi-English Data provided by Harjinder Singh Gill, Santa Monica, CA, USA.

English Translation
n.f. air blown with mouth or inflator; puff, whiff, blow.

Mahan Kosh Encyclopedia

ਅਨੁ. ਨਾਮ/n. ਸ੍ਵਾਸ. ਪ੍ਰਾਣ ਵਾਯੁ, ਜਿਸ ਤੋਂ ਫੂ ਸ਼ਬਦ ਹੁੰਦਾ ਹੈ. “ਨਿਕਸਿਆ ਫੂਕ, ਤ ਹੋਇ ਗਇਓ ਸੁਆਹਾ.” (ਆਸਾ ਮਃ ੫) “ਫੂਕ ਕਢਾਏ ਢਹਿਪਵੈ.” (ਮਃ ੧ ਵਾਰ ਸਾਰ) 2. ਜ਼ੋਰ ਨਾਲ ਮੂੰਹ ਤੋਂ ਕੱਢੀ ਹੋਈ ਹਵਾ. “ਫੂਕ ਮਾਰ ਦੀਪਕ ਬਿਸਮਾਵੈ.” (ਤਨਾਮਾ) 3. ਦੇਖੋ- ਫੂਕਣਾ. “ਇਹੁ ਤਨ ਦੇਵੈ ਫੂਕ.” (ਸ. ਕਬੀਰ) 4. ਵਿ. ਸ਼ੋਭਾਹੀਨ. ਫਿੱਕਾ. “ਫੂਕ ਭਏ ਮੁਖ ਸੂਕ ਗਏ ਸਭ.” (ਅਜਰਾਜ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits