Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāḏẖā. 1. ਬੱਧਾ, ਬਝਿਆ ਹੋਇਆ, ਬੰਨਿ੍ਹਆ ਹੋਇਆ। 2. ਬਣਾਵਾਂ। 1. bound. 2. build.
ਉਦਾਹਰਨਾ:
1. ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ Raga Sireeraag 3, 51, 2:2 (P: 33).
2. ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥ Raga Maajh 1, Vaar 19ਸ, 1, 1:1 (P: 147).

SGGS Gurmukhi-English Dictionary
[v.] (from Sk. Bamdha) tie, fasten
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਰੁਕਾਵਟ obstruction. (2) n.m dia. see ਵਾਧਾ increase.

Mahan Kosh Encyclopedia

ਵਿ. ਬੱਧਾ. ਬੰਧਨ ਵਿੱਚ ਫਸਿਆ. “ਜਮਦਰਿ ਬਾਧਾ ਚੋਟਾ ਖਾਏ.” (ਮਾਝ ਅ: ਮਃ ੧) “ਇਹੁ ਮਨੁ ਖੇਲੈ ਹੁਕਮ ਕਾ ਬਾਧਾ.” (ਮਲਾ ਮਃ ੩) 2. ਨਾਮ/n. ਵਾਧਾ. ਅਧਿਕਤਾ. ਵ੍ਰਿੱਧਿ. “ਬਾਧਾ ਹੋਇ ਜੋ ਬਹੋਰ ਬਿਨ ਦੇਰ ਔਰ ਲੀਜੀਯੇ.” (ਨਾਪ੍ਰ) 3. ਸੰ. ਵਿਘਨ. ਰੁਕਾਵਟ। 4. ਦੁੱਖ. ਪੀੜ. “ਜਮ ਕੀ ਬਾਧਾ ਸੋ ਨਹਿ ਲਾਧੇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits