Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bi-āpī. 1. ਵਿਆਪਕ, ਵਿਦਮਾਨ। 2. ਚੰਬੜ ਜਾਏ, ਪਿਛੇ ਪੈ ਜਾਏ। 3. ਫਸੀ ਹੋਈ। 4. ਵਾਪਰੀ ਭਾਵ ਸਤਾ ਰਹੀ ਹੈ। 1. pervading. 2. pursue. 3. engrossed. 4. entangled afflicted, trouble, bother.
ਉਦਾਹਰਨਾ:
1. ਸਰਬ ਬਿਆਪੀ ਰਾਮ ਸੰਗਿ ਰਚਨ ॥ Raga Gaurhee 5, Sukhmanee 23, 4:4 (P: 294).
2. ਮਨ ਕਾ ਸੁਭਾਉ ਮਨਹਿ ਬਿਆਪੀ ॥ Raga Gaurhee, Kabir, 28, 1:1 (P: 329).
3. ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥ Raga Soohee 5, Chhant 8, 3:5 (P: 782).
ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ Raga Maaroo 5, 1, 4:1 (P: 999).
4. ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥ Raga Raamkalee, Guru Nanak Dev, Sidh-Gosat, 25:4 (P: 941).

.

© SriGranth.org, a Sri Guru Granth Sahib resource, all rights reserved.
See Acknowledgements & Credits