Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bināsī. 1. ਬਿਨਸ ਜਾਣ ਵਾਲਾ, ਨਾਸਵਾਨ। 2. ਦੂਰ ਕੀਤੀ, ਮਿਟਾਈ। 3. ਨਾਸ ਹੋ ਗਈ, ਬਿਨਸੀ। 1. perishable. 2. dispelled, destroyed, purged. 3. perished.
ਉਦਾਹਰਨਾ:
1. ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥ (ਭਾਵ ਨਾਸਵਾਨ ਸਰੀਰ). Raga Gaurhee, Kabir, 52, 3:1 (P: 334).
2. ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥ Raga Sorath 5, 25, 2:1 (P: 616).
ਉਦਾਹਰਨ:
ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ (ਦੂਰ ਹੋਈ). Raga Sorath 9, 7, 3:1 (P: 633).
3. ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹਿ ਬਿਨਾਸੀ ਮਹਾ ਖਇਆ ॥ Raga Raamkalee 5, 55, 3:2 (P: 900).

Mahan Kosh Encyclopedia

ਸੰ. विनाशिन्- ਵਿਨਾਸ਼ੀ. ਵਿ. ਨਸ਼੍ਟ ਹੋਣ ਵਾਲਾ. ਮਿਟਜਾਣ ਵਾਲਾ. “ਦ੍ਰਿਸਟਿਮਾਨ ਹੈ ਸਗਲ ਬਿਨਾਸੀ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits