Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖagaṯ(i). ਭਗਤੀ। meditation, devotional service.
ਉਦਾਹਰਨ:
ਵਿਣੁ ਗੁਣ ਕੀਤੇ ਭਗਤਿ ਨ ਹੋਇ ॥ Japujee, Guru Nanak Dev, 21:6 (P: 4).
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥ Raga Sireeraag 3, Asatpadee 21, 1:2 (P: 66).

Mahan Kosh Encyclopedia

ਸੰ. ਭਕ੍ਤਿ. ਨਾਮ/n. ਵਿਭਾਗ. ਬਾਂਟ. ਤਕਸੀਮ। 2. ਸੇਵਾ. ਉਪਾਸਨਾ। 3. ਸ਼੍ਰੱਧਾ. “ਗੁਰ ਕੀ ਸੇਵਾ ਗੁਰਭਗਤਿ ਹੈ.” (ਸ੍ਰੀ ਅ: ਮਃ ੩) “ਭਗਤਿ ਹਰਿ ਕਾ ਪਿਆਰੁ ਹੈ.” (ਸ੍ਰੀ ਮਃ ੩){1566} ਦੇਖੋ- ਨਵਧਾ ਭਗਤਿ.

Footnotes:
{1566} (ਸ਼ਾਡਿਲ੍ਯ ਸੂਤ੍ਰ). (ਨਾਰਦ ਭਕ੍ਤਿ ਸੂਤ੍ਰ ੨).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits