Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖavai. 1. ਫਿਰੇ, ਭੌਂਏ। 2. ਫਿਰ ਜਾਏ, ਵਿੰਗਾ ਹੋ ਜਾਏ। 3. ਪ੍ਰਵਾਸ਼ ਕਰਦਾ ਹੈ, ਸਥਿਤ ਹੈ।.
ਉਦਾਹਰਨਾ:
1. ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ (ਫਿਰੇ, ਭਟਕਦਾ ਫਿਰੇ). Raga Sireeraag 1, 22, 1:1 (P: 22).
2. ਸੰਤ ਕੇ ਦੂਖਨ ਤੇ ਮੁਖੁ ਭਵੈ ॥ (ਫਿਰ ਜਾਂਦਾ ਭਾਵ ਵਿੰਗਾ ਹੋ ਜਾਂਦਾ ਹੈ). Raga Gaurhee 5, Sukhmanee 13, 2:1 (P: 279).
3. ਸਹਜਿ ਭਵੈ ਪ੍ਰਭੁ ਸਭਨੀ ਥਾਈ ॥ Raga Gaurhee 3, 29, 2:1 (P: 160).

Mahan Kosh Encyclopedia

ਭ੍ਰਮਣ ਕਰਦਾ ਹੈ। 2. ਫਿਰਜਾਂਦਾ ਹੈ. ਭੌਂਜਾਂਦਾ ਹੈ. “ਸੰਤ ਕੈ ਦੂਖਨ ਤੇ ਮੁਖ ਭਵੈ.” (ਸੁਖਮਨੀ) ਲਕਵਾ ਰੋਗ ਹੋਜਾਂਦਾ ਹੈ। 3. ਭਯਾਵਹ. ਭਯਾਨਕ. ਭੈੜੇ ਮੂੰਹ ਵਾਲਾ ਹੁੰਦਾ ਹੈ। 4. ਕਰਤਾਰ ਵੱਲੋਂ ਵਿਮੁਖ ਹੁੰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits