Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāgī. 1. ਭਾਗਾਂ ਨਾਲ। 2. ਨਸ ਗਿਆ ਭਾਵ ਮਿਟ ਗਿਆ। 3. ਹਿੱਸੇ ਆਈ। 1. good luck. 2. ran away, dispelled, flee away. 3. lot, share.
ਉਦਾਹਰਨਾ:
1. ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥ (ਭਾਗਾਂ ਨਾਲ). Raga Soohee 5, Chhant 1, 2:4 (P: 777).
2. ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥ (ਨਸ ਗਿਆ ਭਾਵ ਮਿਟ ਗਿਆ). Raga Gaurhee 5, 102, 1:2 (P: 186).
3. ਕੇਵਲ ਰਾਮ ਭਗਤਿ ਨਿਜ ਭਾਗੀ ॥ (ਹਿੱਸੇ ਆਈ). Raga Gaurhee, Kabir, 19, 3:2 (P: 327).

Mahan Kosh Encyclopedia

ਭਾਗੀਂ. ਭਾਗ੍ਯ ਸੇ. ਭਾਗਾਂ ਨਾਲ. “ਗੁਰ ਚਰਨ ਬੋਹਿਥ ਮਿਲਿਓ ਭਾਗੀ.” (ਸਾਰ ਮਃ ੫) 2. ਸੰ. भागिन्. ਵਿ. ਹਿੱਸਾ ਲੈਣ ਵਾਲਾ। 3. ਹਿੱਸੇਦਾਰ. “ਕੇਵਲ ਰਾਮਭਗਤ ਨਿਜ ਭਾਗੀ.” (ਗਉ ਕਬੀਰ) 4. ਭਾਗ੍ਯ (ਨਸੀਬ) ਵਾਲਾ, ਵਾਲੇ. “ਵਡਭਾਗੀ ਸੇ ਕਾਢੀਅਹਿ.” (ਬਿਲਾ ਮਃ ੫) 5. ਦੌੜੀ. ਨੱਠੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits