Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖūlā. 1. ਮੈਂ ਭੁਲੇਖਾ ਖਾ ਜਾਵਾਂ। 2. ਭੁਲਿਆ ਹੋਇਆ। 1. may go astray, may err, may go amiss. 2. mistaken, forgetting.
ਉਦਾਹਰਨਾ:
1. ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ Raga Sireeraag 1, 1, 1:3 (P: 14).
2. ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥ Raga Sireeraag 1, 19, 3:2 (P: 21).
ਮੂਲਹੁ ਭੂਲਾ ਆਵੈ ਜਾਇ ॥ (ਖੁੰਝਿਆ ਹੋਇਆ). Raga Bhairo, Naamdev, 8, 2:3 (P: 1165).

Mahan Kosh Encyclopedia

(ਭੂਲੜਾ) ਭੁੱਲਿਆ ਹੋਇਆ. ਜਿਸ ਦੀ ਸਮਰਣ ਸ਼ਕਤਿ (ਯਾਦਦਾਸ਼੍ਤ) ਜਾਂਦੀਰਹੀ ਹੈ. “ਆਖਣ ਤਾਕਉ ਜਾਈਐ, ਜੇ ਭੂਲੜਾ ਹੋਈ ××× ਜੇ ਹੋਇ ਭੂਲਾ, ਜਾਇ ਕਹੀਐ.” (ਸੂਹੀ ਛੰਤ ਮਃ ੧) 2. ਗੁਮਰਾਹ ਹੋਇਆ। 3. ਭ੍ਰਮ ਵਿੱਚ ਪਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits