Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manā. 1. ਹੇ ਮਨ। 2. ਮਨ ਅੰਦਰ, ਮਨ ਵਿਚ। 1. O my mind/soul!. 2. in my mind/sooul.
ਉਦਾਹਰਨਾ:
1. ਮਨ ਏਕੁ ਨ ਚੇਤਸਿ ਮੂੜ ਮਨਾ ॥ Raga Aaasaa 1, So-Purakh, 3, 1:1 (P: 12).
2. ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ Raga Maajh 5, Baaraa Maaha-Maajh, 2:8 (P: 133).
ਜਪਸਿ ਨਿਰੰਜਨੁ ਰਚਸਿ ਮਨਾ ॥ (ਮਨ ਨਾਲ, ਮਨ ਲਾ ਕੇ). Raga Gaurhee 1, 15, 3:1 (P: 156).

SGGS Gurmukhi-English Dictionary
[Interj. var.] From Mana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਜੋਸ਼. ਗੁੱਸਾ। 2. ਈਰਖਾ. ਹਸਦ। 3. ਅ਼. [منع] ਮਨਅ਼ ਵਰਜਣ ਦਾ ਭਾਵ. ਵਿਸ਼ੇਧ. “ਅਬ ਜਗ ਜਾਨਿ ਜਉ ਮਨਾ ਰਹੈ.” (ਗਉ ਬਾਵਨ ਕਬੀਰ) ਜਗਤ ਵਿੱਚ ਖਚਿਤ ਹੋਣ ਤੋਂ ਰੁਕੇ। 4. ਮਨ ਨੂੰ ਸੰਬੋਧਨ. ਹੇ ਮਨ! “ਤਾ ਸਰਬ ਸੁਖ ਪਾਵਹਿ, ਮੇਰੇ ਮਨਾ!” (ਧਨਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits