Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manū-ā. 1. ਮਨ। 2. ਮੋਹ, ਮਮਤਾ। 3. ਮੰਨ ਲਈ, ਸਮਝ ਲਈ। 4. ਆਦਮੀ। 1. mind, soul. 2. ego. 3. deems. 4. man.
ਉਦਾਹਰਨਾ:
1. ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥ Raga Sireeraag 3, 51, 4:1 (P: 33).
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨ ਪਾਏ ਜੀਉ ॥ Raga Maajh 5, 30, 1:2 (P: 103).
ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥ Raga Raamkalee 1, Asatpadee 9, 18:1 (P: 908).
2. ਮਨਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥ Raga Sireeraag 1, Asatpadee 9, 4:1 (P: 58).
3. ਜੋ ਪਰਾਈ ਸੁ ਅਪਨੀ ਮਨੂਆ ॥ Raga Todee 5, 16, 1:2 (P: 715).
4. ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥ Raga Raamkalee 3, Vaar 18ਸ, 1, 2:2 (P: 955).

SGGS Gurmukhi-English Dictionary
[Var.] From Mana
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਮਨ poetic use.

Mahan Kosh Encyclopedia

ਨਾਮ/n. मनस्. ਅੰਤਹਕਰਣ. “ਮਨੂਆ ਅਸਥਿਰੁ ਸਬਦੇ ਰਾਤਾ.” (ਰਾਮ ਅ: ਮਃ ੧) 2. ਮਨੁਸ਼. ਆਦਮੀ. “ਮਨੂਆ ਅੰਧ ਨ ਚੇਤਈ.” (ਮਃ ੧ ਵਾਰ ਰਾਮ ੧) 3. ਮਮਤ੍ਵ. ਮਮਤਾ ਦਾ ਭਾਵ. “ਮਨ ਮਹਿ ਮਨੂਆ ਜੇ ਮਰੈ, ਤਾ ਪਿਰੁ ਰਾਵੈ ਨਾਰਿ.” (ਸ੍ਰੀ ਅ: ਮਃ ੧) 4. ਮੰਨਦਾ ਹੈ. “ਜੋ ਪਰਾਈ, ਸੁ ਅਪਨੀ ਮਨੂਆ.” (ਟੋਡੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits