Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mār(i). 1. ਮਾਰ ਕੇ। 2. ਮਾਰਨਾ, ਬਧ ਕਰਨਾ। 3. ਕੁਟ ਕੇ, ਮਾਰ ਕੇ। 1. annihilate, subdue, still. 2. slay, kill, overcome. 3. punish, beaten, thrashed.
ਉਦਾਹਰਨਾ:
1. ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ Raga Sireeraag 1, 18, 2:2 (P: 21).
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮ ਵਸਾਇਆ ॥ (ਭਾਵ ਖਤਮ ਕਰਕੇ, ਮੁਕਾਕੇ). Salok 4, 28:3 (P: 1424).
2. ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ Raga Sireeraag 5, 75, 2:3 (P: 43).
ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ Raga Maaroo 1, Asatpadee 3, 1:1 (P: 1010).
3. ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥ Raga Goojree 3, Vaar 1, Salok, 3, 2:4 (P: 509).
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ Raga Bilaaval 4, Vaar 6:4 (P: 851).
ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ (ਮਾਰ, ਮਾਰਕੇ). Raga Raamkalee 3, Vaar 9ਸ, 3, 2:4 (P: 950).

SGGS Gurmukhi-English Dictionary
[P. v.] Beat, kill
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਾਰਕੇ. “ਹਉਮੈ ਵਿਚਹੁ ਮਾਰਿ.” (ਸ੍ਰੀ ਮਃ ੩) “ਦੁਸਮਨ ਦੂਤ ਸਭਿ ਮਾਰਿ ਕਢੀਏ.” (ਮਃ ੪ ਵਾਰ ਬਿਲਾ) 2. ਨਾਮ/n. ਮਾਰਣ ਵਾਲੀ, ਮ੍ਰਿਤ੍ਯੁ. ਮੌਤ. “ਸਬਦ ਮਰੈ ਤਾਂ ਮਾਰਿ ਮਰੁ.” (ਮਾਰੂ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits