Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯan(i). ਰਤਨ ਦੀ, ਅਮੋਲਕ ਵਸਤ ਦੀ। of emeralds/jewels.
ਉਦਾਹਰਨ:
ਗਿਆਨ ਰਤਨਿ ਸਭ ਸੋਝੀ ਹੋਇ ॥ Raga Aaasaa 3, 49, 1:1 (P: 364).
ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥ (ਰਤਨਾਂ ਦੇ). Raga Vadhans 4, Chhant 3, 3:4 (P: 574).
ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥ (ਰਤਨ ਨਾਲ). Raga Maaroo 1, 10, 4:2 (P: 992).
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ (ਰਤਨ ਦੁਆਰਾ). Raga Parbhaatee 3, Asatpadee 1, 2:1 (P: 1346).

.

© SriGranth.org, a Sri Guru Granth Sahib resource, all rights reserved.
See Acknowledgements & Credits