Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ravi-ā. 1. ਸਮਾਇਆ ਹੋਇਆ, ਰਮਿਆ ਹੋਇਆ। 2. ਸਿਮਰਿਆ, ਜਪਿਆ। 1. pervading, contained, abides. 2. meditated.
ਉਦਾਹਰਨਾ:
1. ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥ Raga Sireeraag 5, Chhant 2, 4:5 (P: 80).
ਤਿਸ ਕੈ ਹਿਰਦੈ ਰਵਿਆ ਸੋਇ ॥ (ਵਸਿਆ). Raga Gaurhee 5, Asatpadee 2, 1:3 (P: 236).
ਉਦਾਹਰਨ:
ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥ (ਵਿਆਪਕ). Raga Tukhaaree 4, Chhant 3, 3:1 (P: 1115).
2. ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥ Raga Aaasaa 4, 58, 1:2 (P: 367).
ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥ Raga Bilaaval 5, 76, 1:2 (P: 819).

Mahan Kosh Encyclopedia

(ਰਵਿਓ) ਰਮਿਆ. ਫੈਲਿਆ. ਪਸਰਿਆ. “ਰਵਿਓ ਸਰਬ ਥਾਨ ਹਾਂ.” (ਆਸਾ ਮਃ ੫) 2. ਰਵ (ਉੱਚਾਰਣ) ਕੀਤਾ। 3. ਰਮਣ ਕੀਤਾ. ਭੋਗਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits