Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahā-ī. 1. ਰਖੀ। 2. ਮੁਕ ਜਾਣਾ। 1. kept, remain, rid him, control. 2. cease.
ਉਦਾਹਰਨਾ:
1. ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥ Raga Sireeraag 1, 28, 1:2 (P: 24).
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ (ਰਹਿੰਦੀ). Raga Gaurhee 9, 4, 1:2 (P: 219).
ਸੀਤਲਾ ਠਾਕ ਰਹਾਈ ॥ (ਰਖੀ). Raga Sorath 5, 75, 1:3 (P: 627).
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ (ਰਖ ਸਕਦਾ, ਰੋਕ ਸਕਦਾ). Raga Raamkalee 1, Asatpadee 6, 5:1 (P: 906).
2. ਏਕ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥ Raga Raamkalee 1, Oankaar, 6:4 (P: 930).
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥ (ਰਹਿ ਜਾਂਦਾ ਭਾਵ ਮੁਕ ਜਾਂਦਾ ਹੈ॥). Raga Maaroo 3, Solhaa 1, 11:3 (P: 1044).

English Translation
n.f. process of or wages for ਰਹਾਉਣਾ.

Mahan Kosh Encyclopedia

ਰੱਖੀ। 2. ਰਹੀ। 3. ਵਰਜੀ। 4. ਦੇਖੋ- ਰਿਹਾਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits