Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahi-ā. 1. ਰਿਹਾ। 2. ਬਾਕੀ ਬਚਿਆ। 3. ਮੁਕ ਗਈ, ਖਤਮ ਹੋ ਗਈ। 4. ਬਚ ਗਿਆ। 1. 2. remained. 3. ended, ceased. 4. saved.
ਉਦਾਹਰਨਾ:
1. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Japujee, Guru Nanak Dev, 5:7 (P: 2).
2. ਗਇਆ ਭਰਮੁ ਰਹਿਆ ਪਰਮਾਨੰਦਾ ॥ Raga Gaurhee, Kabir, 20, 3:2 (P: 327).
ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥ (ਰਹਿ ਗਿਆ, ਬਚ ਗਿਆ, ਪਕਾ ਹੋ ਗਿਆ). Raga Sorath 5, Asatpadee 2, 4:4 (P: 641).
3. ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥ Raga Goojree 5, Vaar 21:4 (P: 524).
ਅਸਥਿਰੁ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ॥ Raga Vadhans 5, Chhant 1, 1:4 (P: 576).
4. ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ Raga Raamkalee 5, Vaar 13:5 (P: 963).

.

© SriGranth.org, a Sri Guru Granth Sahib resource, all rights reserved.
See Acknowledgements & Credits