Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāj(u). 1. ਮਿਸਤਰੀ, ਉਸਾਰੀ ਕਰਨ ਵਾਲਾ। 2. ਹਕੂਮਤ। 3. ਰਾਜਾ। 4. ਰਿਆਸਤ। 5. ਭਾਵ ਰਾਜਗਦੀ। 1. mason. 2. rule. 3. king. 4. kingdom empire. 5. viz., throne.
ਉਦਾਹਰਨਾ:
1. ਕਚੀ ਕੰਧ ਕਚਾ ਵਿਚਿ ਰਾਜੁ ॥ Raga Sireeraag 1, 32, 3:1 (P: 25).
2. ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ ॥ Raga Sireeraag 3, 35, 3:1 (P: 26).
3. ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥ Raga Aaasaa 5, 149, 2:1 (P: 407).
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ Raga Saarang, Kabir, 2, 3:1 (P: 1252).
4. ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥ Raga Dhanaasaree 5, 34, 1:2 (P: 679).
5. ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ Raga Raamkalee, Baba Sundar, Sad, 4:5 (P: 923).

Mahan Kosh Encyclopedia

ਰਾਜਾ. “ਰਾਜ ਮਹਿ ਰਾਜੁ, ਜੋਗ ਮਹਿ ਜੋਗੀ.” (ਸੁਖਮਨੀ) 2. ਰਾਜ੍ਯ. “ਰਾਜੁ ਤੇਰਾ ਕਬਹੁ ਨ ਜਾਵੈ.” (ਵਡ ਛੰਤ ਮਃ ੧) 3. ਦੇਖੋ- ਰਾਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits