Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Riḏẖ(i). 1. ਕਰਾਮਾਤੀ ਸ਼ਕਤੀਆਂ ਜੋ ਕਰੜੀ ਘਾਲਣਾ ਉਪਰੰਤ ਜੋਗੀਆਂ ਨੂੰ ਪ੍ਰਾਪਤ ਹੁੰਦੀਆਂ ਹਨ; ਧਨ ਸੰਪਦਾ ਪੈਦਾ ਕਰਨ ਵਾਲੀਆਂ ਸ਼ਕਤੀਆਂ। 2. ਰਿਧੀਆਂ ਵਾਲੇ, ਕਰਾਮਾਤੀ ਸ਼ਕਤੀਆਂ ਦੇ ਧਾਰਨੀ। 1. supernatural powers which Yogis achieve after very hard penances. 2. possessing supernatural powers.
ਉਦਾਹਰਨਾ:
1. ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru Nanak Dev, 29:2 (P: 6).
ਉਦਾਹਰਨ:
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ Raga Sireeraag 1, 1, 3:1 (P: 14).
ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥ (ਸੰਪਦਾ, ਧਨ, ਦੌਲਤ). Raga Raamkalee 4, 6, 2:2 (P: 882).
2. ਤੇਤੀਸ ਕਰੋੜੀ ਦਾਸ ਤੁਮ੍ਹ੍ਹਾਰੇ ਰਿਧਿ ਸਿਧਿ ਪ੍ਰਾਣ ਆਧਾਰੀ ॥ Raga Aaasaa 3, Asatpadee 23, 2:1 (P: 423).
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥ (ਸੰਸਾਰਕ ਪਦਾਰਥ). Raga Maaroo 1, Solhaa 17, 15:3 (P: 1038).

SGGS Gurmukhi-English Dictionary
[P. n.] Miraculous powers
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਰਿਧੀ) ਸੰ. {ऋद्घि.} ਨਾਮ/n. ਵਿਭੂਤੀ. ਸੰਪਦਾ. “ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ.” (ਸੁਖਮਨੀ) 2. ਕਾਮਯਾਬੀ. ਸਫਲਤਾ। 3. ਉੱਨਤਿ. ਤਰੱਕੀ। 4. ਦੁਰਗਾ. ਦੇਖੋ- ਰਿਧ ਧਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits