Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vajī. 1. ਪ੍ਰਗਟ ਹੋਈ। known, manifest, opporcut. “ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥” ਸਿਰੀ ੩, ੫੫, ੩:੨ (੩੫) “ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥” (ਪ੍ਰਗਟ ਹੋਈ, ਭਾਵ ਮਿਲੀ, ਖੁਸ਼ੀ ਹੋਈ) ਆਸਾ ੫, ੫, ੪:੪ (੩੭੧) “ਨਾਮੈ ਸੁਰਤਿ ਵਜੀ ਹੈ ਦਹਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥” (ਭਾਵ ਫੈਲੀ) ਨਟ ੪, ਅਸ ੨, ੧:੨ (੯੮੧). 2. ਖੜਕੀ। hard sound. “ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥” ਸਲੋ ਫਰ, ੭੯:੨ (੧੩੮੨).

SGGS Gurmukhi-English Dictionary
[Var.] From Vajâe
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits