Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vad-bẖāg (u). 1. ਚੰਗੇ ਭਾਗਾਂ/ਵਡੇ ਭਾਗਾਂ ਵਾਲਾ। fortunate. “ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥” (ਵਡੇ ਭਾਗਾਂ ਵਾਲਾ ਹੋ ਜਾਂਦਾ ਹੈ) ਬਿਲਾ ੪, ਛੰਤ ੨, ੧ਸ:੧ (੮੪੫). 2. ਚੰਗੇ ਭਾਗ, ਵਡੇ ਭਾਗ। good fortune. “ਨਾਨਕ ਮਸਤਕਿ ਜਿਸੁ ਵਡਭਾਗੁ ॥” ਵਡ ੩, ੭, ੪:੧ (੫੬੦) “ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥” ਆਸਾ ੪, ੫੫, ੨:੨ (੩੬੬).

.

© SriGranth.org, a Sri Guru Granth Sahib resource, all rights reserved.
See Acknowledgements & Credits