Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vadā-ī. 1. ਉੱਚਤਾ, ਬਜ਼ੁਰਗੀ। loftyness. “ਸੋ ਘਰੁ ਰਾਖੁ ਵਡਾਈ ਤੋਇ ॥” ਆਸਾ ੧, ਸੋਹ ੨, ੧*:੨ (੧੨). 2. ਮਾਨ, ਸੋਭਾ, ਵਡਿਆਈ। respect. “ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥” ਸਿਰੀ ੩, ੪੮, ੨:੩ (੩੨) “ਨਾਨਕ ਤਿਹ ਜਨ ਮਿਲੀ ਵਡਾਈ ॥” ਗਉ ੫, ਬਾਅ ੩੫:੮ (੨੫੭) “ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ ॥” (ਇਜ਼ਤ) ਬਿਲਾ ੧, ੧, ੧:੧ (੭੯੫). 3. ਉਸਤਤ, ਉਪਮਾ। praise, respect. “ਸਰਬ ਸੂਖ ਹਰਿ ਨਾਮਿ ਵਡਾਈ ॥” ਬੈਰਾ ੫, ੭, ੨:੧ (੭੨੦) “ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥” ਬਿਲਾ ੫, ੩੭, ੪:੧ (੮੧੦).

SGGS Gurmukhi-English Dictionary
[P. n.] Greatness, eminence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਉਸਤਤਿ. ਤਅ਼ਰੀਫ਼। 2. ਉੱਚਤਾ 3. ਬਜ਼ੁਰਗੀ. “ਸਾਚਾ ਸਾਹਿਬ ਅਮਿਤ ਵਡਾਈ।“ (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits