Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vadī. 1. ਬਹੁਤੁ, ਉਚੀ। grand. “ਵਡਾ ਸਾਹਿਬ ਵਡੀ ਨਾਈ ਕੀਤਾ ਜਾ ਕਾ ਹੋਵੈ ॥” ਜਪੁ ੨੧:੧੭ (5) “ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥” ਗੂਜ ੩, ਵਾਰ ੧੩:੮ (੫੨੧) “ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥” (ਜ਼ਬਰਦਸਤ, ਬਹੁਤ ਤੀਬਰ) ਵਡ ੪, ੩, ੧:੧ (੫੬੧). 2. ਦੀਰਘ ਅਕਾਰੀ। vast. “ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥” ਆਸਾ ੫, ੧੩੨, ੨:੧ (੪੦੪). 3. ਭਾਵ ਉਤਮ, ਉਚੀ। respectful. “ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥” ਸੋਰ ੪, ਵਾਰ ੨:੩ (੬੪੩). 4. ਲੰਮੀ। long. “ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥” ਬਿਲਾ ੫, ੨੩, ੧*:੨ (੮੦੭). 5. ਵਡੇਰੀ ਉਮਰ। old. “ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥” ਸਲੋ ਫਰ, ੫੪:੧ (੧੩੮੦).

SGGS Gurmukhi-English Dictionary
[Fem.] From Vaddâ
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits