Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vasā-ī. 1. ਵਸਾਉਂਦਾ ਹੈ, ਟਿਕਾਉਂਦਾ ਹੈ। help settling down. “ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥” ਸਿਰੀ ੩, ੪੮, ੪:੨ (੩੨) “ਗੁਰ ਪਰਸਾਦੀ ਮੰਨਿ ਵਸਾਈ ॥” (ਟਿਕਾਈ ਰਖ) ਮਾਝ ੩, ਅਸ ੨, ੪:੨ (੧੧੦) “ਕਰਣੀ ਕੀਰਤਿ ਨਾਮੁ ਵਸਾਈ ॥” (ਟਿਕਾਈ, ਸਥਿਤ ਕੀਤੀ) ਆਸਾ ੩, ੪੬, ੨:੩ (੩੬੩) “ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥” (ਵਸਾਉਂਦਾ ਹਾਂ ਟਿਕਾਉਂਦਾ ਹਾਂ) ਸਾਰ ੪, ਵਾਰ ੪:੩ (੧੨੩੯). 2. ਵਸ ਚਲਣਾ। to bring under control. “ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥” ਆਸਾ ੩, ਛੰਤ ੭, ੯:੩ (੪੪੧).

SGGS Gurmukhi-English Dictionary
[Fem. Var.] From Vasâe
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਸ਼ ਚਲਦਾ ਹੈ. “ਇਨ ਕਾ ਵਾਹਿਆ ਕਛੁ ਨ ਵਸਾਈ.” (ਗੌਂਡ ਮਃ ੪) 2. ਆਬਾਦ ਕੀਤੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits