Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vijog (i). ਵਿਛੋੜੇ ਕਰਕੇ। sepration. “ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥” ਆਸਾ ੪, ਸੋਪੁ ੨, ੨:੪ (੧੧) “ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥” (ਵਿਛੋੜੇ ਕਰਕੇ, ਨਿਖੜ ਜਾਣ ਕਰਕੇ) ਰਾਮ ੧, ਓਅੰ ੩੨:੭ (੯੩੪) “ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥” (ਵਿਛੜਨ ਤਕ ਭਾਵ ਡੁਬਣ (ਅਸਤ ਹੋਣਾ)ਤਕ) ਸਾਰ ੪, ਵਾਰ ੧੯ ਸ, ੧, ੨:੧ (੧੨੪੪).

SGGS Gurmukhi-English Dictionary
[Var.] From Vijoga
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿਯੋਗ ਨਾਲ. “ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ.” (ਮਃ ੧ ਵਾਰ ਸਾਰ) ਸੂਰਜ ਦੇ ਚੜ੍ਹਨ ਅਤੇ ਵਿਯੋਗ (ਛਿਪਣ) ਤੋਂ ਆਰਜਾ (ਉਮਰ) ਘਟ ਰਹੀ ਹੈਦੇਖੋ- ਬਿਜੋਗੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits