Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Visekẖ (u). 1. ਵਿਸ਼ੇਸ਼, ਵਧੀਆ, ਉਤਮ। special, noble. “ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥” ਮਾਝ ੧, ਵਾਰ ੨੦ ਸ, ੧, ੨:੪ (੧੪੭) “ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥” ਆਸਾ ੩, ੫੦, ੧*:੨ (੩੬੪). 2. ਖਾਸ। special, specific. “ਸਤੁ ਭਾਈ ਕਰਿ ਏਹੁ ਵਿਸੇਖੁ ॥” ਗਉ ੧, ੩, ੧:੨ (੧੫੧). 3. ਵਿਸ਼ੇਸ਼ ਕਰਕੇ। particularity. “ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥” ਸੋਰ ੧, ਅਸ ੪, ੧*:੨ (੬੩੭). 4. ਵਿਸ਼ੇਸ਼ਤਾ, ਵਡਿਆਈ। special tributes. “ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥” ਮਾਰੂ ੧, ਅਸ ੩, ੫:੩ (੧੦੧੦).

SGGS Gurmukhi-English Dictionary
[Var.] From Visekha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਵਿਸੇਸ. “ਮਜਨੁ ਦਾਨੁ ਚੰਗਿਆਈਆਂ ਭਾਈ, ਦਰਗਹ ਨਾਮੁ ਵਿਸੇਖੁ.” (ਸੋਰ ਅ: ਮਃ ੧) 2. ਦੇਖੋ- ਵਿਸ਼ੇਸ਼੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits