Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṯar(i). 1. ਸਤ ਦਹਾਕੇ, 70 (ਸਰੀਰ ਦੀਆਂ ਮੁੱਖ ਨਾੜੀਆਂ 72 ਮੰਨੀਆਂ ਜਾਂਦੀਆਂ ਹਨ)। 2. ਗੁਪਤ (ਮਹਾਨਕੋਸ਼) ('ਸ਼ਬਦਾਰਥ' ਇਥੇ ਵੀ ਅਰਥ '70' ਹੀ ਕਰਦਾ ਹੈ। '70 ਕਾਬੇ' ਅਰਥਾਤ 70 ਵਾਰ ਹਜ ਕਰਨਾ।')। 1. seventy. 2. secret, hidden. ਉਦਾਹਰਨਾ: 1. ਸਤਰਿ ਕਾ ਮਤਿਹੀਣ ਅਸੀਹਾਂ ਕਾ ਵਿਉਹਾਰੁ ਨਾ ਪਾਵੈ ॥ Raga Maajh 1, Vaar 1, Salok, 1, 3:3 (P: 138). 2. ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥ Raga Aaasaa, Kabir, 17, 2:2 (P: 480).
|
SGGS Gurmukhi-English Dictionary |
[P. adj.] Seventy
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸਪ੍ਤਤਿ. ਸੱਤਰ-੭੦। 2. ਗੁਪਤ. ਦੇਖੋ- ਸਤਰ 5. “ਸਤਰਿ ਕਾਬਾ ਘਟ ਹੀ ਭੀਤਰਿ.” (ਆਸਾ ਕਬੀਰ) ਗੁਪਤ ਕਾਬਾ ਘਟ ਹੀ ਭੀਤਰਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|