Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Safal. 1. ਫਲ ਸਹਿਤ, ਫਲਦਾਇਕ, ਸਾਰਥਿਕ, ਨਤੀਜੇ ਸਹਿਤ। 2. ਕਾਮਯਾਬ। 3. ਚੰਗਾ ਫਲ। 4. ਸਫਲੀ ਕਰ, ਸਾਰਥਕ ਕਰ। 1. fruitful, prolific, productive. 2. sucessful. 3. good fruit. 4. meaningful, worthwhile, substantial. 1,
ਉਦਾਹਰਨ:
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ Raga Sireeraag 5, 76, 3:1 (P: 44).
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ (ਚੰਗੀ ਫਲ ਵਾਲੀ). Raga Maajh 5, 29, 1:1 (P: 103).
2. ਸਫਲ ਸਫਲ ਭਈ ਸਫਲ ਜਾਤ੍ਰਾ ॥ Raga Dhanaasaree 5, 3, 8:1 (P: 687).
3. ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ Raga Raamkalee 5, Vaar 19:1 (P: 965).
4. ਮੇਰੇ ਮਨ ਸੇਵ ਸਫਲ ਹਰਿ ਘਾਲ ॥ Raga Nat-Naraain 4, 7, 1:1 (P: 977).

SGGS Gurmukhi-English Dictionary
[P. adj.] Successful
SGGS Gurmukhi-English Data provided by Harjinder Singh Gill, Santa Monica, CA, USA.

English Translation
adj. fruitful, successful, effectual, efficacious, effective.

Mahan Kosh Encyclopedia

ਵਿ. ਫਲ ਸਹਿਤ। 2. ਨਤੀਜੇ ਸਹਿਤ. ਸਾਰਥਕ. “ਆਪਿ ਤਰਹਿ ਸਗਲੇ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ.” (ਮਾਰੂ ਸੋਲਹੇ ਮਃ ੧) 3. ਫਲ (ਫੋਤੇ) ਸਹਿਤ. ਜੋ ਖੱਸੀ ਨਹੀਂ. ਸਾਂਡ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits