Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samā-i-ā. 1. ਸਮੇਟਿਆ, ਖਤਮ ਕੀਤਾ। 2. ਲੀਨ ਹੋਣਾ। 3. ਵਿਆਪਕ। 4. ਮਿਲ ਜਾਣਾ, ਰਲ ਜਾਣਾ। 5. ਰਹਿ ਗਿਆ (ਭਾਵ)। 6. ਮਿਟ ਗਿਆ। 7. ਵਾਸਾ ਹੋਇਆ, ਨਿਵਾਸ ਮਿਲਿਆ। 1. destroyed, finished. 2. absorbed, blended. 3. all pervading. 4. merge, blend. 5. remained. 6. destroyed. 7. dwelled, inhabited.
ਉਦਾਹਰਨਾ:
1. ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ Raga Vadhans 1, Alaahnneeaan 4, 1:1 (P: 581).
2. ਸਹਜੇ ਹੀ ਹਰਿ ਨਾਮਿ ਸਮਾਇਆ ॥ Raga Aaasaa 4, So-Purakh, 2, 3:4 (P: 11).
3. ਤੂੰ ਸਭਨਾ ਮਾਹਿ ਸਮਾਇਆ ॥ Raga Sireeraag 1, Asatpadee 28, 15:1 (P: 72).
4. ਹੁਕਮੇ ਆਇਆ ਹੁਕਮਿ ਸਮਾਇਆ ॥ Raga Maaroo 1, Solhaa 16, 10:1 (P: 1037).
ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਇਆ ॥ Raga Maaroo 5, Vaar 6:8 (P: 1096).
5. ਦੁਤੀਆ ਅਰਧੋ ਅਰਧਿ ਸਮਾਇਆ ॥ Raga Raamkalee 5, 12, 2:3 (P: 886).
6. ਜੀਅ ਜੰਤ ਓਪਾਇ ਸਮਾਇਆ ॥ (ਮੁਕਾ ਦਿੰਦਾ ਹੈ). Raga Maaroo 5, Solhaa 10, 9:2 (P: 1081).
7. ਬਿਸਟਾ ਕੀਟ ਭਏ ਉਤ ਹੀ ਤੇ ਉਹ ਹੀ ਮਾਹਿ ਸਮਾਇਆ ॥ Raga Malaar 1, 3, 2:3 (P: 1255).

Mahan Kosh Encyclopedia

ਵਿ. ਮਿਲਿਆ. ਅਭੇਦ ਹੋਇਆ। 2. ਮਾਇਆ ਸਹਿਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits